ਗਲੋਬਲ ਕਬੱਡੀ ਲੀਗ : ਦਿੱਲੀ ਟਾਇਗਰ ਤੇ ਕੈਲੀਫੋਰਨੀਆ ਈਗਲ ਨੇ ਕਿਤੀ ਜਿੱਤ ਦਰਜ

ਲੁਧਿਆਣਾ, (PNL) : ਲੁਧਿਆਣਾ ਵਿੱਚ ਗਲੋਬਲ ਕਬੱਡੀ ਲੀਗ ਦੇ ਦੋ ਮੁਕਾਬਲੇ ਕਰਵਾਏ ਗਏ। ਪਹਿਲੇ ਮੈਚ ਵਿੱਚ ਦਿੱਲੀ ਟਾਇਗਰ ਨੇ ਜਿੱਤ ਹਾਸਲ ਕੀਤੀ। ਦੂਜੇ ਮੈਚ ਵਿੱਚ ਕੈਲੀਫੋਰਨੀਆ ਈਗਲ ਨੇ ਜਿੱਤ ਹਾਸਲ ਕੀਤੀ।
ਦਿੱਲੀ ਟਾਈਗਰਜ਼ 53
ਪਾਰਨੀਕ ਪਿੰਕਾ
ਵਿੱਕੀ ਕਪਿਆਲ
ਰਿੰਕੂ ਧਨਾਸ
ਸੁੱਖਾ ਮਾਹਲ੍ਹਾ
ਲੱਖਾਂ ਢਡੌਲੀ
ਸੀਰਾ ਪਿੱਥੋ
ਨਵਦੀਪ ਸਿੰਘ
ਅਰਸ਼ ਚੋਹਲਾ ਸਾਹਿਬ
ਤੀਰਥ ਜੌਹਲ
ਗੁਰਦੀਪ ਮਾਧੋਪੁਰੀਆ
ਦਿਲਸੇਰ ਸਿੰਘ ਸ਼ੀਰਾ
ਬਿੰਦੂ ਢੌਡੇ
ਬੱਬੂ ਝਨੇੜੀ
ਜਤਿੰਦਰ ਮਾੜੂ ਫੁੱਲਾਂਵਾਲ
ਸਲੀਮ ਕਾਉਂਕੇ
ਪ੍ਰਦੀਪ ਬੱਬੂ
59 ਝੋਟ
ਗੋਰਖਾ
ਸਨੀ ਆਮਦਵਾਲ
ਲੱਖਾਂ ਚੀਮਾਂ
ਸੈਲੀ ਦਿੜ੍ਹਬਾ
ਗੁਰਕਮਲ ਬਿੱਲਾ
ਗੁਰਲਾਲ ਘਨੌਰ
ਆਦਿ।
ਬਲੈਕ ਪੈਂਥਰ 51
ਯਾਧਾ ਸੁਰਖਪੁਰ
ਬਿੱਲਾ ਸੁਰਖਪੁਰ
ਯੋਧਾ ਸੁਰਖਪੁਰ
ਨਿੰਦੀ ਬੇਨੜਾ
ਰਘਵੀਰ ਸਿੰਘ ਬਿੱਲਾ
ਹਰਵਿੰਦਰ ਸਿੰਘ
ਮਨਿੰਦਰ ਧਨੋਲਾ
ਨਿਰਮਲ ਲੋਪੋਕੇ
ਰੇਸ਼ਮ ਜਾਮਾ ਰਾਏ
ਸੁਖਮਨ ਚੋਹਲਾ ਸਾਹਿਬ
ਕਾਲਾ ਧਨੌਲਾ
ਭਿੰਦਾ ਧਨੌਲਾ
ਜੋਤਾ ਮਹਿਮਦਵਾਲ
ਰਵੀ ਬੁਰਜਲਿੱਟਾ
ਸ਼ੁਰਲੀ ਖੀਰਾਂਵਾਲ
ਗੁਰਪ੍ਰੀਤ ਜੰਗੀਆਣਾ
ਮੇਜਰ ਮਿਰਗ
ਹਿੰਦਾ ਫੱਕਰ ਝੰਡਾ
ਕਾਲਾ ਢੰਡੋਲੀ
ਹਰਮਨ ਜਲਾਲਪੁਰ
ਘੋੜਾ ਰਾਮਦਾਸ
ਯੋਧਾ ਘਾਸ
ਕਮਲ ਟਿੱਬਾ
ਮੱਖਣ ਮੱਖੀ ਆਦਿ
ਬੈਸਟ ਰੇਡਰ ਸੁੱਖਾ ਮਾਲ੍ਹਾ
ਬੈਸਟ ਜਾਫੀ ਕਮਲ ਟਿੱਬਾ
ਦੂਜਾ ਮੈਚ
ਕੈਲੀਫੋਰਨੀਆ ਈਗਲ 63
ਮੰਗੀ ਬੱਗਾ ਪਿੰਡ
ਅੰਮ੍ਰਿਤ ਔਲਖ
ਜੱਗਾ ਚਿੱਟੀ
ਜਿੰਦਰ ਸਿੱਦੜਾ
ਤਾਜਾ ਕਾਲਾ ਸੰਘਿਆਂ
ਮਨਜਿੰਦਰ ਸਿਚੇਵਾਲ
ਲਾਡ ਗੁਰਦਾਸਪੁਰੀਆ
ਸ਼ੰਕਰ ਸਿੱਧਵਾਂ
ਭੀਮ ਦੁਬਲੀ
ਮੱਖਣ ਮੱਖੀ
ਸੋਹਣ ਰੁੜਕੀ
ਬਾਰੂ ਰੁੜਕੀ
ਬੱਬੂ ਕਰੀਵਾਲਾ
ਸੁੱਖਾ ਮੰਘਾ
ਚੀਲਾ ਕਾਲਾ ਸੰਘਿਆਂ
ਲੱਡੂ ਦੁਗਾਲ
ਹੈਪੀ ਛਤਰ
ਗਗਨ ਢੰਡੋਲੀ ਆਦਿ
ਸਿੰਘ ਵਾਰਿਅਸ ਪੰਜਾਬ 36
ਕਰਮਜੀਤ ਲਸਾੜਾ ਗਿੱਲ
ਸੱਤੂ ਖਡੂਰ ਸਾਹਿਬ
ਗੁਰਦਿਤ ਕਿਸ਼ਨਗੜ੍ਹ
ਕੁਲਦੀਪ ਸ਼ਕਾਰਮਾਸੀਆ
ਦਲਜੀਤ ਸਿੰਘ ਖਾੜਕੂ
ਭਿੰਦਾ ਮੁਲੇਵਾਲ ਖਹਿਰਾ
ਰਾਜੂ ਕੋਟਲਾ ਭਾੜੀ
ਮੰਨਜੋਤ ਮਾਛੀਵਾੜਾ
ਨੰਨੀ ਗੋਪਾਲਪੁਰੀਆ
ਪਿੰਡੂ ਦੂਤਾਲ
ਗੁਰਮੀਤ ਮੰਡੀਆਂ
ਮਨ ਸਿੰਘ
ਜੱਗਾ ਕੋਟਾ
ਰਾਜਾ ਬੰਧਨੀ
ਜਗਵੀਰ ਜੱਗਾ
ਅਵਤਾਰ ਤਾਰੀ
ਗੁਰਦੀਪ ਜੱਜ
ਆਦਿ
ਬੈਸਟ ਰੇਡਰ ਤਾਜ਼ਾ ਕਾਲਾ ਸੰਘਿਆਂ
ਬੈਸਟ ਜਾਫੀ ਜੱਗਾ ਚਿੱਟੀ
ਅੱਜ ਜੱਗਾ ਜੱਗਾ ਹੋਗੀ
ਕੁਮੈਟਰੀ ਚ ਅਮਰੀਕ ਖੋਸਾ ਕੋਟਲਾ ਦੀਪੂ ਅਮਰਗੜ੍ਹ ਸੁਖਰਾਜ ਰੋਡੇ ਗੁਰਤੇਜ ਤੇਜੀ ਸੇਵਕ ਸ਼ੇਰਗੜ ਆਦਿ
Fb ਪੇਜ-kabaddi mele shinda
ਐਡਮਿੰਨ ਹਰਜਿੰਦਰ ਛਿੰਦਾ ਕੋਟ ਸ਼ਮੀਰ ਬਠਿੰਡਾ
Please follow and like us: